ਮਿਲਾਂਗੇ ਜ਼ਰੂਰ – ਪ੍ਰੀਤ ਕੰਵਲ

250.00

ਮਿਲਾਂਗੇ ਜ਼ਰੂਰ
ਪ੍ਰੀਤ ਕੰਵਲ

ਇਹ ਕਿਤਾਬ ਉਹਨਾਂ ਸਭਨਾਂ ਲਈ ਹੈ ਜੋ ਆਪਣੇ ਪਿਆਰ ਤੋਂ ਸੱਖਣੇ ਹੋ ਕੇ ਵੀ ਆਪਣੇ ਜਜ਼ਬਾਤਾਂ ਤੇ ਅਹਿਸਾਸਾਂ ਨੂੰ ਆਪਣੇ ਅੰਦਰੋਂ ਮਨਫ਼ੀ ਨਹੀਂ ਹੋਣ ਦੇ ਰਹੇ ਅਤੇ ਇੱਕ ਤਰਫ਼ੀ ਮੁਹੱਬਤ ਨੂੰ ਦਿਲਾਂ ਵਿੱਚ ਜਿਉਂਦੀ ਰੱਖ ਕੇ ਹਨੇਰੇ ਵਿੱਚ ਇੱਕ ਵੱਖਰੀ ਲੋ ਨਾਲ ਜਗਮਗਾ ਰਹੇ ਨੇ। ਲੇਖਕ ਅਜਿਹੀਆਂ ਰੂਹਾਂ ਦਾ ਦਿਲ ਤੋਂ ਸਤਿਕਾਰ ਕਰਦੇ ਹਨ। ਇਸ ਪੁਸਤਕ ਅੰਦਰਲੀਆਂ ਸਾਰੀਆਂ ਹੀ ਕਵਿਤਾਵਾਂ ਦਿਲ ਨੂੰ ਛੋਹ ਲੈਣ ਵਾਲੀਆਂ ਹਨ।

ਕਦੇ ਖੁਆਬਾਂ ਚ ਕਦੇ ਖਿਆਲਾਂ ਚ
ਕਦੇ ਹਾੜ ਚ ਕਦੇ ਸਿਆਲਾਂ ਚ
ਕਦੇ ਹਾਲਾਂ ਚ ਕਦੇ ਬੇਹਾਲਾਂ ਚ
ਕਦੇ ਜਵਾਬਾਂ ਚ ਕਦੇ ਸਵਾਲਾਂ ਚ
ਕਦੇ ਪਾਣੀਆਂ ਚ ਕਦੇ ਤੂਫਾਨਾਂ ਚ
ਕਦੇ ਰਾਹਵਾਂ ਚ ਕਦੇ ਸ਼ਮਸ਼ਾਨਾਂ ਚ.


 

✅ ASSURED DOOR-STEP DELIVERY ANYWHERE INDIA ✅ 24x7 CUSTOMER CARE ✅ PERFECT FOR URBAN, AND NON-URBAN PURCHASE ALIKE ✅ INSTANT WHATSAPP DELIVERY STATUS UPDATE ON ENQUIRY

Description

Milange Zaroor – Preet Kanwal

ਮਿਲਾਂਗੇ ਜ਼ਰੂਰ ਪ੍ਰੀਤ ਕੰਵਲ

Reviews

There are no reviews yet.

Be the first to review “ਮਿਲਾਂਗੇ ਜ਼ਰੂਰ – ਪ੍ਰੀਤ ਕੰਵਲ”

Your email address will not be published. Required fields are marked *