ਆਪਣੇ ਹੀ ਲੋਕਾਂ ਖ਼ਿਲਾਫ਼ ਸੰਗ – ਅਰੁੰਧਤੀ ਰਾਏ

199.00

ਆਪਣੇ ਹੀ ਲੋਕਾਂ ਖ਼ਿਲਾਫ਼ ਸੰਗ
ਅਰੁੰਧਤੀ ਰਾਏ

 

ਅਰੁੰਧਤੀ ਰਾਏ ਸ਼ੁਰੂ ਤੋਂ ਸਮਾਜ ਦੀਆਂ ਤਰੱਕੀਪਸੰਦ ਤਾਕਤਾਂ ਦਾ ਪੱਖ ਲੈਂਦੀ ਆ ਰਹੀ ਹੈ ਅਤੇ ਸੰਸਾਰ ਦੇ ਉਨ੍ਹਾਂ ਗਿਣੇ- ਚੁਣੇ ਲੇਖਕਾਂ ਵਿੱਚੋਂ ਸਿਰਕੱਢ ਹੈ ਜੋ ਲੇਖਕ ਹੋਣ ਦੇ ਨਾਲ- ਨਾਲ ਸਰਗਰਮੀ ਦੇ ਪੱਖ ਤੋਂ ਵੀ ਲੱਕ ਬੰਨ੍ਹ ਕੇ ਮੈਦਾਨ ਵਿੱਚ ਨਿੱਤਰੇ। ਉਸ ਨੇ ਆਪਣੇ ਹੱਕਾਂ ਲਈ ਸਿਰ-ਧੜ ਦੀ ਬਾਜ਼ੀ ਲਾਉਣ ਵਾਲੇ ਆਮ ਲੋਕਾਂ ਦੀ ਗੱਲ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਕੀਤੀ ਅਤੇ ਕਿਹਾ ਗਿਆ ”ਨਕਸਲੀ (ਮਾਓਵਾਦੀ) ਲਹਿਰ ਨੂੰ ਇਕ ਸਿਆਸੀ ਲਹਿਰ ਦੇ ਤੌਰ ‘ਤੇ ਤਸਲੀਮ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਬੇਜ਼ਮੀਨਿਆਂ, ਗ਼ਰੀਬ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਮਜ਼ਬੂਤ ਆਧਾਰ ਹੈ। ਇਸ ਦੀ ਉਠਾਣ ਅਤੇ ਵਾਧੇ ਨੂੰ ਉਨਾਂ ਸਮਾਜਿਕ ਹਾਲਤ ਅਤੇ ਤਜ਼ਰਬੇ ਦੇ ਪ੍ਰਸੰਗ ਵਿੱਚ ਰੱਖ ਕੇ ਹੀ ਦੇਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਇਸ ਲਹਿਰ ‘ਚ ਸ਼ਾਮਲ ਲੋਕ ਵਿਚਰੇ ਹਨ। ਰਾਜ ਦੀਆਂ ਨੀਤੀਆਂ ਇਸ ਦੀ ਕਾਰਕਗੁਜ਼ਾਰੀ ਵਿੱਚ ਵੱਡਾ ਪਾੜਾ ਮੌਜੂਦ ਹੈ ਭਾਵੇਂ ਕਿ ਮਾਓਵਾਦੀਆਂ ਦੀ ਲੰਬੇ ਸਮੇਂ ਦੀ ਯੁੱਧਨੀਤੀ ਤਾਕਤ ਦੇ ਜ਼ੋਰ ਰਾਜ ਸੱਤਾ ਹਾਸਲ ਕਰਨ ਦੀ ਹੈ ਪਰ ਬੁਨਿਆਦੀ ਤੌਰ ‘ਤੇ ਉਨਾਂ ਦੀ ਰੋਜ਼ਮਰਾ ਦੀ ਲੜਾਈ ਸਮਾਜੀ ਇਨਸਾਫ਼, ਬਰਾਬਰੀ, ਬਚਾਓ, ਸੁਰੱਖਿਆ ਅਤੇ ਸਥਾਨਕ ਵਿਕਾਸ ਦੀ ਲੜਾਈ ਆਦਿ।


 

✅ ASSURED DOOR-STEP DELIVERY ANYWHERE INDIA ✅ 24x7 CUSTOMER CARE ✅ PERFECT FOR URBAN, AND NON-URBAN PURCHASE ALIKE ✅ INSTANT WHATSAPP DELIVERY STATUS UPDATE ON ENQUIRY

Description

Apne Hi Lokan Khilaf Sang – Arundhati Roy

Arundhati Roy on Maoism & Naxals / Naxalite Movements – Punjabi

ਆਪਣੇ ਹੀ ਲੋਕਾਂ ਖ਼ਿਲਾਫ਼ ਸੰਗ – ਅਰੁੰਧਤੀ ਰਾਏ

Reviews

There are no reviews yet.

Be the first to review “ਆਪਣੇ ਹੀ ਲੋਕਾਂ ਖ਼ਿਲਾਫ਼ ਸੰਗ – ਅਰੁੰਧਤੀ ਰਾਏ”

Your email address will not be published. Required fields are marked *